-ਮਝੈਲ ਸਿੰਘ ਸਰਾਂ
( I was driving back from an errand run and saw our mail carrier, Sran, pushing a man in a wheelchair down the street. I couldn’t believe my eyes so I turned around to get a closer look. Immediately, my heart was filled with love so I decided to record the magic to share it with you. With all the chaotic events the news nowadays, there’s so much crazy to instill fear, doubt, and anger, enough to crush and consume the human spirit. Not today. This is light driving out darkness. This is love driving out hate. This is kindness. This is love. This is hope. This is selflessness. Sran pushed this man 2 ½ blocks down to his destination, with a happy spirit. He didn’t think twice about it. He saw a need, and he took action. May you feel inspired, may your hope is ignited. Tell hate, tell fear, tell doubt: NOT TODAY. Love your neighbor as yourself ) ਇਹ ਗੱਲ ਕੋਈ ਡੇਢ ਕੁ ਹਫਤੇ ਪਹਿਲਾਂ ਦੀ ਹੈ ਪਰ ਉਹਨੇ ਕੱਲ ਮੈਨੂੰ ਇਹ ਦਿਖਾਈ ਜਦੋਂ ਮੈਂ ਉਹਨਾਂ ਦੇ ਆਫਿਸ ਵਿਚ ਡਾਕ ਦੇਣ ਗਿਆ ਤੇ ਨਾਲ ਹੀ ਜਿਹਨਾਂ ਲੋਕਾਂ ਨੇ ਉਸਤੇ ਕੁਮੈਂਟ ਪਾਏ ਹੋਏ ਦਿਖਾਏ ਉਹ ਵੀ ਸਾਰੇ ਅਮਰੀਕਨ ਹੀ ਹਨ ਭਾਵੇਂ ਸਾਰੇ ਮੈਂ ਪੜ੍ਹ ਨਹੀਂ ਸਕਿਆ ਪਰ ਇੱਕ ਵਿਚ ਲਿਖਿਆ ਹੈ ਕਿ ਇਹ ਇੰਡੀਅਨ ਵਾਕਿਆ ਹੀ ਬਹੁਤ ਚੰਗੇ ਹੁੰਦੇ ਹਨ ਤੇ ਉਹਦੇ ਕੁਮੈਂਟ ਵਿਚ ਸਾਫ ਇਸ਼ਾਰਾ ਸੀ ਦਸਤਾਰਧਾਰੀ ਸਿਖਾਂ ਬਾਰੇ|ਇਹਨਾਂ ਮੁਲਕਾਂ ਵਿਚ ਜੇ ਦਸਤਾਰ ਬੰਨ ਕੇ ਆਪਾਂ ਥੋੜਾ ਜਿਹਾ ਵੀ ਚੰਗਾ ਕੰਮ ਕਰਦੇ ਹਾਂ ਤਾਂ ਗੁਰੂ ਦੀ ਬਖਸ਼ੀ ਦਸਤਾਰ ਦੀ ਮਹਿਮਾ ਵਧਦੀ ਹੈ| ਇਸ ਕਰਕੇ ਵੀਰੋ ਦਸਤਾਰ ਦਾ ਅਦਬ ਖੁਦ ਵੀ ਕਰੋ....ਵੀਡੀਓ ( 1 ) ਵੀਡੀਓ ( 2 ) ਵੀਡੀਓ (3)